Pind Bundala

about pind

                                                 ਪਿੰਡ ਵਾਰੇ ਸਧਾਰਣ ਜਾਣਕਾਰੀ

ਪਿੰਡ ਬੁੰਡਾਲਾ ਦੁਆਬੇ ਦੀ ਥੁਨੀਂ ਵਿਚ ਵਸੀਆ ਇਕ ਅਗਾਂਹਵਧੂ ਇਨਕਲਾਬੀ ਪਿੰਡ ਹੈ I ਇਹ ਪਿੰਡ ਬੁੰਡਾਲਾ ਮੰਜਕੀ ਦੇ ਨਾਂ ਨਾਲ ਵੀ ਜਾਂਣੀਆ ਜਾਂਦਾ ਹੈ I ਇਹ ਪਿੰਡ ਪੰਜਾਬ ਦੇ ਜਿਲਾ ਜਲੰਧਰ ਵਿਚ ਗੁਰਾਇਆਂ ਅਤੇ ਜੰਡਿਆਲਾ ਲਿੰਕ ਰੋਡ ਤੇ ਸਥਿਤ ਹੈ I ਇਹ ਪਿੰਡ 1488-1517 ਈ. ਵਿੱਚ ਲੋਧੀ ਬੰਸ਼ ਦੇ ਅੰਤਲੇ ਸਮੇਂ (ਲਗਪਗ 500 ਸਾਲ ਪਹਿਲਾਂ) ਚਾਹੜ ਤੇ ਬਾਹੜ ਦੋ ਜੱਟ ਸਿੱਖ ਭਰਾਵਾਂ ਨੇ ਵਸਾਇਆ ਸੀ ਜਿਹਨਾਂ ਦਾ ਗੋਤ ਬਾਸੀ ਸੀ I ਉਹਨਾ ਦੇ ਪੰਜ ਪੁਤਰ..ਬਾਦਲ, ਨੀਏਵਾਲ, ਸਰਜਾ, ਜੋਧਾ ਅਤੇ ਸੁਰਤੀਆ ਸੰਨ I ਉਹਨਾਂ  ਪੰਜਾਂ ਦੇ ਨਾਵਾਂ ਤੋਂ ਹੀ ਪੰਜ ਪੱਤੀਆਂ ਬਣੀਂਆਂ I  ਅੱਜ ਦੇ ਸਮੇਂ ਪਿੰਡ ਬੁੰਡਾਲੇ ਵਿੱਚ ਸਭ ਜਾਤਾਂ, ਬਿਰਾਦਰੀਆਂ ਤੇ ਧਰਮਾਂ ਦੇ ਲੋਕ ਵਸਦੇ ਹਨ I  ਧਾਰਮਿਕ ਕੱਟੜਤਾ ਰਹਿਤ ਇਸ ਪਿੰਡ ਦੀ ਨੁਹਾਰ ਵਿਲੱਖਣ ਹੈ I ਪਿੰਡ ਦੀ ਵਰਤਮਾਨ ਅਬਾਦੀ ਲਗਭਗ 8000 ਹੈ ਅਤੇ ਇਹ ਪਿੰਡ 6 ਵਰਗ ਕਿਲੋਮੀਟਰ ਦੇ ਘੇਰੇ ਵਿਚ ਫੈਲੀਆ ਹੋਇਆ ਹੈ I ਸੰਸਾਰ ਦੇ ਤਕਰੀਬਨ ਸਾਰੇ ਦੇਸ਼ਾਂ ਵਿਚ ਬੁੰਡਾਲੇ ਦਾ ਹਰ ਦਸਵਾਂ ਪਰਿਵਾਰ ਆਪਣੀ ਪੱਕੀ ਰਿਹਾਸ਼ਿ ਬਣਾਈ ਬੈਠਾ ਹੈ I ਇਹ ਪਿੰਡ ਅੰਤਰ-ਰਾਸ਼ਟਰੀ ਪੱਧਰ ਤੇ ਜਾਣਿਆ-ਪਛਾਣਿਆ ਜਾਂਦਾ ਹੈ  (ਸੰਨਅਤੀ GNA ਅਤੇ ਰਾਜਨੀਤੀਕ ਸਵ: ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ)

                                                   ਪਿੰਡ ਦੀ ਵਰਤਮਾਨ ਸਥਿਤੀ

> ਦੋ ਵੱਡੇ ਸੰਨਅਤੀ ਅਦਾਰੇ ਜੀ ਐਨ ਏ ਉਦਯੋਗ ਅਤੇ ਇੰਟਰਪ੍ਰਾਇਜ਼ਜ਼,  ਦੋ ਸਰਕਾਰੀ ਸੈਕੰਡਰੀ ਸਕੂਲ ( ਲੜਕੇ ਅਤੇ ਲੜਕੀਆਂ), ਦੋ ਸਰਕਾਰੀ ਐਲੀਮੈਂਟਰੀ ਸਕੂਲ (ਲੜਕੇ ਅਤੇ ਲੜਕੀਆਂ), ਤਿੰਨ ਪ੍ਰਾਈਵੇਟ ਹਾਈ ਸਕੂਲ,  ਸ਼ਹੀਦ-ਏ-ਆਜ਼ਮ ਭਗਤ ਸਿੰਘ ਸਟੇਡੀਅਮ,  ਛੇ ਆਂਗਣਵਾੜੀ ਸੈਂਟਰ (0 ਤੋਂ 6 ਸਾਲ ਦੇ ਬੱਚਿਆਂ ਲਈ), ਅਰਸ਼ ਪਬਲਿਕ ਲਾਇਬ੍ਰੇਰੀ, ਪੰਚਾਇਤ ਘਰ, ਮਹਿਲਾ ਭਵਨ, 12 ਵੱਡੇ ਅਤੇ ਛੋਟੇ ਗੁਰਦਵਾਰੇ, ਪੰਜ ਵੱਡੇ ਮੰਦਰ, ਇਕ ਮਸਜਿਦ, ਬਾਬਾ ਮਿਸ਼ਰੀ ਨਾਥ ਦਾ ਡੇਰਾ ਹੈ I

> 50 ਬੈਡ ਦਾ ਇਕ ਮੇਹਰ ਸਿੰਘ ਸੂਰਾ ਸਿਵਲ ਹਸਪਤਾਲ, ਮ੍ਰਿਤਕ ਦੇਹ-ਘਰ, ਡਾਇਗਨੌਸਟਿਸ ਸੈਂਟਰ,  ਸਰਕਾਰੀ ਪਸ਼ੂਆਂ ਦਾ ਹਸਪਤਾਲ, ਪਟਵਾਰ-ਖਾਨਾ, ਦਾਣਾਂ ਮੰਡੀ, ਚਾਰ ਬੈਂਕਾਂ, ਡਾਕ ਘਰ, ਗੈਸ ਏਜੰਸੀ, ਪੈਟਰੋਲ ਪੰਪ, ਟੈਲੀਫੋਨ ਐਕਸਚੇਂਜ, 66 ਕੇ. ਵੀ. ਬਿਜਲੀ ਘਰ, ਇਕ ਵਾਟਰ ਵਰਕਸ, ਸੱਤ ਸ਼ਮਸ਼ਾਨ ਘਾਟਾਂ ਹੱਨ I

> 50 ਬੈਡ ਦਾ ਇਕ ਮੇਹਰ ਸਿੰਘ ਸੂਰਾ ਸਿਵਲ ਹਸਪਤਾਲ, ਮ੍ਰਿਤਕ ਦੇਹ-ਘਰ, ਡਾਇਗਨੌਸਟਿਸ ਸੈਂਟਰ,  ਸਰਕਾਰੀ ਪਸ਼ੂਆਂ ਦਾ ਹਸਪਤਾਲ, ਪਟਵਾਰ-ਖਾਨਾ, ਦਾਣਾਂ ਮੰਡੀ, ਚਾਰ ਬੈਂਕਾਂ, ਡਾਕ ਘਰ, ਗੈਸ ਏਜੰਸੀ, ਪੈਟਰੋਲ ਪੰਪ, ਟੈਲੀਫੋਨ ਐਕਸਚੇਂਜ, 66 ਕੇ. ਵੀ. ਬਿਜਲੀ ਘਰ, ਇਕ ਵਾਟਰ ਵਰਕਸ, ਸੱਤ ਸ਼ਮਸ਼ਾਨ ਘਾਟਾਂ ਹੱਨ I ਪਿੰਡ ਵਾਰੇ ਸਧਾਰਣ ਜਾਣਕਾਰੀ

ਪਿੰਡ ਬੁੰਡਾਲਾ ਦੁਆਬੇ ਦੀ ਥੁਨੀਂ ਵਿਚ ਵਸੀਆ ਇਕ ਅਗਾਂਹਵਧੂ ਇਨਕਲਾਬੀ ਪਿੰਡ ਹੈ I ਇਹ ਪਿੰਡ ਬੁੰਡਾਲਾ ਮੰਜਕੀ ਦੇ ਨਾਂ ਨਾਲ ਵੀ ਜਾਂਣੀਆ ਜਾਂਦਾ ਹੈ I ਇਹ ਪਿੰਡ ਪੰਜਾਬ ਦੇ ਜਿਲਾ ਜਲੰਧਰ ਵਿਚ ਗੁਰਾਇਆਂ ਅਤੇ ਜੰਡਿਆਲਾ ਲਿੰਕ ਰੋਡ ਤੇ ਸਥਿਤ ਹੈ I ਇਹ ਪਿੰਡ 1488-1517 ਈ. ਵਿੱਚ ਲੋਧੀ ਬੰਸ਼ ਦੇ ਅੰਤਲੇ ਸਮੇਂ (ਲਗਪਗ 500 ਸਾਲ ਪਹਿਲਾਂ) ਚਾਹੜ ਤੇ ਬਾਹੜ ਦੋ ਜੱਟ ਸਿੱਖ ਭਰਾਵਾਂ ਨੇ ਵਸਾਇਆ ਸੀ ਜਿਹਨਾਂ ਦਾ ਗੋਤ ਬਾਸੀ ਸੀ I ਉਹਨਾ ਦੇ ਪੰਜ ਪੁਤਰ..ਬਾਦਲ, ਨੀਏਵਾਲ, ਸਰਜਾ, ਜੋਧਾ ਅਤੇ ਸੁਰਤੀਆ ਸੰਨ I ਉਹਨਾਂ  ਪੰਜਾਂ ਦੇ ਨਾਵਾਂ ਤੋਂ ਹੀ ਪੰਜ ਪੱਤੀਆਂ ਬਣੀਂਆਂ I  ਅੱਜ ਦੇ ਸਮੇਂ ਪਿੰਡ ਬੁੰਡਾਲੇ ਵਿੱਚ ਸਭ ਜਾਤਾਂ, ਬਿਰਾਦਰੀਆਂ ਤੇ ਧਰਮਾਂ ਦੇ ਲੋਕ ਵਸਦੇ ਹਨ I  ਧਾਰਮਿਕ ਕੱਟੜਤਾ ਰਹਿਤ ਇਸ ਪਿੰਡ ਦੀ ਨੁਹਾਰ ਵਿਲੱਖਣ ਹੈ I ਪਿੰਡ ਦੀ ਵਰਤਮਾਨ ਅਬਾਦੀ ਲਗਭਗ 8000 ਹੈ ਅਤੇ ਇਹ ਪਿੰਡ 6 ਵਰਗ ਕਿਲੋਮੀਟਰ ਦੇ ਘੇਰੇ ਵਿਚ ਫੈਲੀਆ ਹੋਇਆ ਹੈ I ਸੰਸਾਰ ਦੇ ਤਕਰੀਬਨ ਸਾਰੇ ਦੇਸ਼ਾਂ ਵਿਚ ਬੁੰਡਾਲੇ ਦਾ ਹਰ ਦਸਵਾਂ ਪਰਿਵਾਰ ਆਪਣੀ ਪੱਕੀ ਰਿਹਾਸ਼ਿ ਬਣਾਈ ਬੈਠਾ ਹੈ I ਇਹ ਪਿੰਡ ਅੰਤਰ-ਰਾਸ਼ਟਰੀ ਪੱਧਰ ਤੇ ਜਾਣਿਆ-ਪਛਾਣਿਆ ਜਾਂਦਾ ਹੈ  (ਸੰਨਅਤੀ GNA ਅਤੇ ਰਾਜਨੀਤੀਕ ਸਵ: ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ) I